ਬਠਿੰਡਾ: ਭਗਤਾ ਭਾਈ ਬੱਸ ਸਟੈਂਡ ’ਚ ਖੜ੍ਹੀਆਂ ਤਿੰਨ ਬੱਸਾਂ ਨੂੰ ਅੱਗ, ਕੰਡਕਟਰ ਦੀ ਮੌਤ

2022_4$largeimg_173245369

ਬਠਿੰਡਾ ਦੇ ਭਗਤਾ ਭਾਈ ਬੱਸ ਸਟੈਂਡ ਵਿੱਚ ਬੀਤੀ ਦੇਰ ਰਾਤ ਨਿੱਜੀ ਕੰਪਨੀ ਦੀਆਂ ਤਿੰਨ ਬੱਸਾਂ ਨੂੰ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ। ਇਸ ਕਾਰਨ  ਕੰਡਕਟਰ ਦੀ ਮੌਤ ਹੋ ਗਈ ਪਰ ਮੌਤ ਬਾਰੇ ਹਾਲੇ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਸੂਤਰਾਂ ਨੇ ਦੱਸਿਆ ਕਿ ਅੱਗ ਕਾਰਨ ਮਾਲਵਾ ਬੱਸ ਸਰਵਿਸ ਦੀਆਂ 2 ਅਤੇ  ਗੋਲਡਨ ਬੱਸ ਸਰਵਿਸ ਦੀ ਮਿੰਨੀ ਬੱਸ ਸੜੀਆਂ ਹਨ।

Spread the love