Punjabi

ਸਿੱਖਿਆ ਵਿਭਾਗ ਵੱਲੋਂ ਚੰਡੀਗੜ੍ਹ ਦੇ ਇਸ ਨਾਮੀ ਸਕੂਲ ਦੀ ਮਾਨਤਾ ਰੱਦ

ਚੰਡੀਗੜ੍ਹ ਦੇ ਇਸ ਨਾਮੀ ਸਕੂਲ ਦੀ ਮਾਨਤਾ ਰੱਦ: ਵਿਭਾਗ ਨੇ ਸਕੂਲ ਵਿੱਚ ਨਵੇਂ ਦਾਖ਼ਲਿਆਂ ’ਤੇ ਪਾਬੰਦੀ ਲਾ ਦਿੱਤੀ ਹੈ। ਜਿਹੜੇ...

ਸ਼ਹੀਦੀ ਜੋੜ ਮੇਲ ’ਚ ਲੱਖਾਂ ਦੀ ਸੰਗਤ ਲਈ ਲੰਗਰ, ਵੱਖ ਵੱਖ ਪਿੰਡਾਂ ਦੇ ਜੱਥਿਆਂ ਵਲੋਂ ਰਸਦ ਦਾ ਪੂਰਾ ਬੰਦੋਬਸਤ

ਫਤਿਹਗੜ੍ਹ ਸਾਹਿਬ ’ਚ ਛੋਟੇ ਸਾਹਿਬਜ਼ਾਦਿਆਂ ਦੀ ਯਾਦ ’ਚ ਲੱਖਾਂ ਦੀ ਗਿਣਤੀ ’ਚ ਸੰਗਤ ਪਹੁੰਚਣਾ ਸ਼ੁਰੂ ਹੋ ਚੁੱਕੀ ਹੈ। ਉੱਥੇ ਹੀ...

ਜੰਡਿਆਲਾ ਨੇੜੇ ਪਿੰਡ ਸਮਰਾਵਾਂ ‘ਚ ਐਨਕਾਊਂਟਰ, ਗੈਂਗਸਟਰ ਦਵਿੰਦਰ ਜ਼ਖਮੀ, ਵੱਜੀਆਂ ਦੋ ਗੋਲੀਆਂ

ਜਲੰਧਰ ਸ਼ਹਿਰ ‘ਚ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ...

ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਸ਼ੁਰੂ ਹੋਇਆ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ, ਵੱਡੀ ਗਿਣਤੀ ਸੰਗਤ ਹੋਈ ਨਤਮਸਤਕ

ਜਥੇਦਾਰ ਲੱਖੇਵਾਲ ਨੇ ਕਿਹਾ ਕਿ 22 ਦਸੰਬਰ ਸ਼ੁੱਕਰਵਾਰ ਨੂੰ ਧਾਰਮਿਕ ਸਟੇਜ ਤੋਂ ਕਈ ਪੰਥਕ ਸ਼ਖ਼ਸੀਅਤਾਂ ਸੰਗਤ ਦੇ ਸਨਮੁੱਖ ਹੋਣਗੀਆਂ। ਗੁਰਦੁਆਰਾ...

ਵਿਵਾਦਾਂ ਤੋਂ ਨਾਰਾਜ਼ ਪਾਰਟੀ ਦੇ ਕਈ ਆਗੂਆਂ ਨੇ ਕੀਤੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿੱਚੋਂ ਬਾਹਰ ਕਰਨ ਦੀ ਮੰਗ

ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਦੇ ਸਾਂਝੇ ਸਟੈਂਡ ਦੇ ਉਲਟ ਹੋਣ ਦਾ ਇਤਿਹਾਸ ਰਿਹਾ ਹੈ। ਜਿਸ ਤਰ੍ਹਾਂ ਉਹ ਕੰਮ...

ਪੰਜਾਬ ‘ਚ ਦਿੱਤੀ ਜਾ ਰਹੀ ਦੇਸ਼ ‘ਚੋਂ ਸਭ ਤੋਂ ਵੱਧ ਐੱਮਐੱਸਪੀ- ਲਾਲ ਚੰਦ ਕਟਾਰੂਚੱਕ

ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਦਾ ਖਾਸ...

ਨਹਿਰ ’ਚ ਪਾਣੀ ਰੁਕਣ ਕਰਕੇ ਰਜਬਾਹੇ ’ਚ ਪਿਆ ਪਾੜ, 600 ਏਕੜ ਕਣਕ ਦੀ ਖੜ੍ਹੀ ਫ਼ਸਲ ‘ਚ ਭਰਿਆ ਪਾਣੀ

ਸੋਮਵਾਰ ਦੀ ਸਵੇਰ ਪਿੰਡ ਤਾਮਕੋਟ ਕੋਲੋਂ ਲੰਘਦੇ ਪਿੰਡ ਭੈਣੀਬਾਘਾ ਰਜਬਾਹੇ ਵਿਚ ਕਿਸਾਨ ਚਰਨਦੀਪ ਸਿੰਘ ਦੇ ਖੇਤ ਕੋਲ ਰਜਬਾਹੇ ਵਿਚ ਅਚਾਨਕ...

CM ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸ਼ਹੀਦ ਅਮਰੀਕ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਸੌਂਪਿਆ

ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ...

ਕੋਈ ਛਾਪਾ ਮਾਰਨ ਨਹੀਂ, ਸਕੂਲ ਤੇ ਵਿਦਿਆਰਥੀਆਂ ਦਾ ਹਾਲਚਾਲ ਪੁੱਛਣ ਆਇਆ ਹਾਂ : ਮੁੱਖ ਮੰਤਰੀ

ਜੋਲੀ ਸੂਦ, ਮੋਰਿੰਡਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੋਰਿੰਡਾ ਦੇ ਸਕੂਲ ਆਫ ਐਮੀਨੈਂਸ ਦਾ ਅਚਨਚੇਤ ਦੌਰਾ ਕੀਤਾ...

CBSE ਨੇ 10ਵੀਂ 12ਵੀਂ ਬੋਰਡ ਪ੍ਰੀਖਿਆਵਾਂ ਲਈ Datesheet ਕੀਤੀ ਜਾਰੀ, 15 ਫਰਵਰੀ 2024 ਤੋਂ ਸ਼ੁਰੂ ਹੋਣਗੇ ਪੇਪਰ, ਇੱਥੇ ਵੇਖੋ ਪੂਰੀ List

CBSE Board Exam 2024 Date Sheet: ਕਈ ਬੋਰਡਾਂ ਨੇ 10ਵੀਂ, 12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਭਾਰਤ...