Punjab

ਅੰਮ੍ਰਿਤਸਰ ਸਮਾਰਟ ਸਿਟੀ ਦੇ ‘ਰਾਹੀਂ’ ਪ੍ਰਾਜੈਕਟ ਨੂੰ ਮਿਲਿਆ ਦੇਸ਼ ਵਿਚ ਦੂਸਰਾ ਸਥਾਨ

ਅੰਮ੍ਰਿਤਸਰ, 4 ਸਤੰਬਰ (ਹਰਮਿੰਦਰ ਸਿੰਘ) - ਸਮਾਰਟ ਸਿਟੀ ਮਿਸ਼ਨ ਅਧੀਨ ਸ਼ਹਿਰ ਵਿਚ ਜਨਤਕ ਆਵਾਜਾਈ ਵਿਚ ਸੁਧਾਰ ਅਤੇ ਪ੍ਰਦੂਸ਼ਣ ਨੂੰ ਘਟਾਉਣ...

ਸੁਪਰੀਮ ਕੋਰਟ ਨੇ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਅੰਤ੍ਰਿਮ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ

ਸੁਪਰੀਮ ਕੋਰਟ ਨੇ 1984 ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਤੇ ਉਮਰ ਕੈਦ ਭੁਗਤ ਰਹੇ ਦਿੱਲੀ ਦੇ ਸਾਬਕਾ ਕਾਂਗਰਸੀ ਆਗੂ ਸੱਜਣ...

ਪੰਜਸ਼ੀਰ ਘਾਟੀ ਲੜਾਈ ‘ਚ 40 ਹੋਰ ਤਾਲਿਬਾਨੀ ਹਲਾਕ

 ਸੁਰਿੰਦਰ ਕੋਛੜ -ਅੰਮਿ੍ਤਸਰ, 2 ਸਤੰਬਰ -ਪੰਜਸ਼ੀਰ 'ਚ ਭਿਆਨਕ ਲੜਾਈ ਲਗਾਤਾਰ ਦੂਜੇ ਦਿਨ ਵੀ ਜਾਰੀ ਹੈ | ਤਾਲਿਬਾਨ ਨੇ ਖ਼ੁਦ ਇਸ...

ਉੱਤਰ ਪ੍ਰਦੇਸ਼ ’ਚ ਵਾਇਰਲ ਬੁਖ਼ਾਰ ਨਾਲ 100 ਲੋਕਾਂ ਦੀ ਮੌਤ, ਪਿ੍ਰਅੰਕਾ ਨੇ ਟਵੀਟ ਕਰ ਕਿਹਾ- ‘ਚਿੰਤਾਜਨਕ’

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਵਿਚਵਾਇਰਲ ਬੁਖ਼ਾਰ ਨਾਲ ਬੱਚਿਆਂ ਸਮੇਤ ਕਈ ਲੋਕਾਂ ਦੀ...