Punjab

ਸਜ਼ਾ ਦੇ ਬਾਵਜੂਦ ਅਮਨ ਅਰੋੜਾ ਨੂੰ ਮੰਤਰੀ ਬਣਾਈ ਰੱਖਣ ’ਤੇ ਰਾਜਪਾਲ ਨੇ ਉਠਾਏ ਸਵਾਲ, ਮੁੱਖ ਮੰਤਰੀ ਤੋਂ ਮੰਗੀ ਰਿਪੋਰਟ

ਪੰਜਾਬ ਦੀ ਕੈਬਨਿਟ ’ਚ ਮੰਤਰੀ ਅਮਨ ਅਰੋੜਾ ਨੂੰ ਇਕ ਮਾਮਲੇ ’ਚ ਦੋ ਸਾਲ ਦੀ ਸਜ਼ਾ ਮਿਲਣ ਦੇ ਬਾਵਜੂਦ ਉਨ੍ਹਾਂ ਨੂੰ...

School Closed: ਕਿਤੇ 6 ਦਿਨ ਤੇ ਕਿਤੇ 2 ਮਹੀਨੇ ਬੰਦ ਰਹਿਣਗੇ ਸਕੂਲ, ਸਰਕਾਰ ਨੇ ਲਿਆ ਫੈਸਲਾ, ਜਾਣੋ ਤੁਹਾਡੇ ਸੂਬੇ ਦਾ ਹਾਲ

School Closed: ਉੱਤਰ ਪ੍ਰਦੇਸ਼, ਦਿੱਲੀ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਤਾਪਮਾਨ 10 ਡਿਗਰੀ (ਸਕੂਲ...

ਅਕਾਲੀ ਦਲ ਫਰਵਰੀ ’ਚ ਕੱਢੇਗਾ ‘ਪੰਜਾਬ ਬਚਾਓ ਯਾਤਰਾ’ , 117 ਵਿਧਾਨ ਸਭਾ ਹਲਕਿਆਂ ਵਿਚ ਜਾਵੇਗੀ ਅਤੇ ਹਰੇਕ ਹਲਕੇ ਵਿਚ ਦੋ ਦਿਨ ਰਹੇਗੀ ਯਾਤਰਾ

ਪੰਜਾਬ ਬਚਾਓ ਯਾਤਰਾ: ਇਸੇ ਤਰ੍ਹਾਂ ਕਸਬਿਆਂ ਅਤੇ ਸ਼ਹਿਰਾਂ ਵਿਚ ਸੈਮੀਨਾਰ ਵੀ ਕੀਤੇ ਜਾਣਗੇ। ਸੈਮੀਨਾਰ ਵਿਚ ਸੰਘੀ ਢਾਂਚੇ, ਰਾਜਧਾਨੀ ਅਤੇ ਦਰਿਆਈ...

Petrol Diesel Prices: ਪੰਜਾਬ ਵਿਚ ਸਵੇਰੇ-ਸਵੇਰੇ ਵਾਹਨ ਚਾਲਕਾਂ ਨੂੰ ਵੱਡਾ ਝਟਕਾ…

Petrol Diesel Prices: ਗੁਜਰਾਤ ‘ਚ ਪੈਟਰੋਲ ਦੀ ਕੀਮਤ ‘ਚ 84 ਪੈਸੇ ਦਾ ਵਾਧਾ ਹੋਇਆ ਹੈ। ਇੱਥੇ ਡੀਜ਼ਲ ਦੀ ਕੀਮਤ ਵਿੱਚ...

ਪੰਜਾਬ ‘ਚ ਹੁਣ ਨਹੀਂ ਹੋਣਗੇ ਹਾਦਸੇ!, ਸੜਕ ਸੁਰੱਖਿਅਤ ਬਾਰੇ ਸਰਕਾਰ ਦੀ ਵੱਡੀ ਪਹਿਲ…

ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿਥੇ ਲੋਕਾਂ ਨੂੰ ਦੁਰਘਟਨਾਗ੍ਰਸਤ ਖੇਤਰਾਂ ਬਾਰੇ ਪਹਿਲਾਂ ਹੀ ਜਾਣਕਾਰੀ ਮਿਲੇਗੀ। MapMyIndia...

ਖੁਸ਼ਖਬਰੀ! ਨਵੇਂ ਸਾਲ ‘ਤੇ ਪੰਜਾਬ ਵਿਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਨਵੇਂ ਰੇਟ

ਰਾਜਸਥਾਨ ‘ਚ ਪੈਟਰੋਲ 34 ਪੈਸੇ ਅਤੇ ਡੀਜ਼ਲ 31 ਪੈਸੇ ਸਸਤਾ ਹੋ ਗਿਆ ਹੈ। ਉੱਤਰ ਪ੍ਰਦੇਸ਼ ਵਿੱਚ ਪੈਟਰੋਲ ਦੀ ਕੀਮਤ ਵਿੱਚ...

ਪੰਜਾਬ ਦੇ ਇਨ੍ਹਾਂ 11 ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਤੇ ਮੀਂਹ ਦਾ ਅਲਰਟ…

ਪੱਛਮੀ ਗੜਬੜੀ ਕਾਰਨ ਸੂਬੇ ‘ਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਹ ਵੈਸਟਰਨ ਡਿਸਟਰਬੈਂਸ ਕਮਜ਼ੋਰ ਹੈ,...

ਸਿੱਖਿਆ ਵਿਭਾਗ ਵੱਲੋਂ ਚੰਡੀਗੜ੍ਹ ਦੇ ਇਸ ਨਾਮੀ ਸਕੂਲ ਦੀ ਮਾਨਤਾ ਰੱਦ

ਚੰਡੀਗੜ੍ਹ ਦੇ ਇਸ ਨਾਮੀ ਸਕੂਲ ਦੀ ਮਾਨਤਾ ਰੱਦ: ਵਿਭਾਗ ਨੇ ਸਕੂਲ ਵਿੱਚ ਨਵੇਂ ਦਾਖ਼ਲਿਆਂ ’ਤੇ ਪਾਬੰਦੀ ਲਾ ਦਿੱਤੀ ਹੈ। ਜਿਹੜੇ...

ਸ਼ਹੀਦੀ ਜੋੜ ਮੇਲ ’ਚ ਲੱਖਾਂ ਦੀ ਸੰਗਤ ਲਈ ਲੰਗਰ, ਵੱਖ ਵੱਖ ਪਿੰਡਾਂ ਦੇ ਜੱਥਿਆਂ ਵਲੋਂ ਰਸਦ ਦਾ ਪੂਰਾ ਬੰਦੋਬਸਤ

ਫਤਿਹਗੜ੍ਹ ਸਾਹਿਬ ’ਚ ਛੋਟੇ ਸਾਹਿਬਜ਼ਾਦਿਆਂ ਦੀ ਯਾਦ ’ਚ ਲੱਖਾਂ ਦੀ ਗਿਣਤੀ ’ਚ ਸੰਗਤ ਪਹੁੰਚਣਾ ਸ਼ੁਰੂ ਹੋ ਚੁੱਕੀ ਹੈ। ਉੱਥੇ ਹੀ...

ਜੰਡਿਆਲਾ ਨੇੜੇ ਪਿੰਡ ਸਮਰਾਵਾਂ ‘ਚ ਐਨਕਾਊਂਟਰ, ਗੈਂਗਸਟਰ ਦਵਿੰਦਰ ਜ਼ਖਮੀ, ਵੱਜੀਆਂ ਦੋ ਗੋਲੀਆਂ

ਜਲੰਧਰ ਸ਼ਹਿਰ ‘ਚ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ...