ਲੁਧਿਆਣਾ: ਝੁੱਗੀ ’ਚ ਅੱਗ ਲੱਗਣ ਕਾਰਨ ਪਰਿਵਾਰ ਦੇ 7 ਜੀਆਂ ਦੀ ਮੌਤ, ਮਰਨ ਵਾਲਿਆਂ ’ਚ 5 ਬੱਚੇ ਵੀ
ਇਥੇ ਅੱਜ ਤੜਕੇ ਜਮਾਲਪੁਰ ਰੋਡ ਕੂੜਾ ਡੰਪ ਨੇੜੇ ਝੁੱਗੀ ਵਿੱਚ ਅੱਗ ਲੱਗਣ ਕਾਰਨ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ 5 ਬੱਚੇ ਵੀ ਸ਼ਾਮਲ ਹਨ।
With Thanks Refrence to: https://www.punjabitribuneonline.com/news/ludhiana/ludhiana-a-fire-broke-out-in-a-slum-in-which-seven-members-of-a-family-were-killed-and-five-children-were-among-the-dead-146336