ਪੰਜਾਬ ਸਰਕਾਰ ਨੇ ਜਾਰੀ ਕੀਤਾ ਅਕਤੂਬਰ ਮਹੀਨੇ ਦੀਆਂ ਛੁੱਟੀਆਂ ਦਾ ਕੈਲੰਡਰ, 11 ਦਿਨ ਬੰਦ ਰਹਿਣਗੇ ਸਕੂਲ

CM Punjab

ਪੰਜਾਬ ਸਰਕਾਰ ਨੇ ਅਕਤੂਬਰ ਮਹੀਨੇ ਦੀਆਂ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਕੈਲੰਡਰ ਮੁਤਾਬਕ ਪੰਜਾਬ ਵਿੱਚ 11 ਦਿਨਾਂ ਲਈ ਵਿੱਦਿਅਕ-ਸਿਖਲਾਈ ਅਦਾਰੇ ਬੰਦ ਰਹਿਣਗੇ। ਇਸ ਵਿੱਚ ਐਤਵਾਰ ਅਤੇ ਦੂਜੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ।ਅਕਤੂਬਰ ਮਹੀਨੇ ਵਿੱਚ ਸਕੂਲ ਕੁੱਲ 11 ਦਿਨ ਬੰਦ ਰਹਿਣਗੇ। ਇਸ ਵਿੱਚ 5 ਐਤਵਾਰ ਵੀ ਸ਼ਾਮਲ ਨਹੀਂ ਹਨ।

ਪੰਜਾਬ ਸਰਕਾਰ ਨੇ ਅਕਤੂਬਰ ਮਹੀਨੇ ਦੀਆਂ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਕੈਲੰਡਰ ਮੁਤਾਬਕ ਪੰਜਾਬ ਵਿੱਚ 11 ਦਿਨਾਂ ਲਈ ਵਿੱਦਿਅਕ-ਸਿਖਲਾਈ ਅਦਾਰੇ ਬੰਦ ਰਹਿਣਗੇ। ਇਸ ਵਿੱਚ ਐਤਵਾਰ ਅਤੇ ਦੂਜੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ।

ਪੰਜਾਬ ਸਰਕਾਰ ਨੇ ਜਾਰੀ ਕੀਤਾ ਅਕਤੂਬਰ ਮਹੀਨੇ ਦੀਆਂ ਛੁੱਟੀਆਂ ਦਾ ਕੈਲੰਡਰ, 11 ਦਿਨ ਬੰਦ ਰਹਿਣਗੇ ਸਕੂਲ

ਅਕਤੂਬਰ ਮਹੀਨੇ ਵਿੱਚ ਸਕੂਲ ਕੁੱਲ 11 ਦਿਨ ਬੰਦ ਰਹਿਣਗੇ। ਇਸ ਵਿੱਚ 5 ਐਤਵਾਰ ਵੀ ਸ਼ਾਮਲ ਨਹੀਂ ਹਨ।

ਅਕੂਤਬਰ ‘ਚ 11 ਦਿਨ ਬੰਦ ਰਹਿਣਗੇ ਸਕੂਲ:- 

2 ਅਕਤੂਬਰ ਨੂੰ ਗਾਂਧੀ ਜੈਅੰਤੀ ਦੀ ਛੁੱਟੀ

14 ਅਕਤੂਬਰ ਨੂੰ ਦੂਜੇ ਸ਼ਨੀਵਾਰ ਦੀ ਛੁੱਟੀ

15 ਅਕਤੂਬਰ ਨੂੰ ਮਹਾਰਾਜਾ ਅਗਰਸੈਨ ਜੈਅੰਤੀ

16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਵਸ (ਰਾਖਵੀਂ ਛੁੱਟੀ)

24 ਅਕਤੂਬਰ ਨੂੰ ਦੁਸਹਿਰੇ ਦੀ ਛੁੱਟੀ

28 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕਿ ਦਾ ਜਨਮ ਦਿਵਸ

30 ਅਕਤੂਬਰ ਨੂੰ ਗੁਰੂ ਰਾਮਦਾਸ ਜੀ ਦਾ ਗੁਰਪੁਰਬ (ਰਾਖਵੀਂ ਛੁੱਟੀ)

ਪੂਰੇ ਮਹੀਨੇ ‘ਚ ਨੇ 5 ਐਤਵਾਰ

1,8,15,22,29 ਅਕਤੂਬਰ ਨੂੰ 5 ਐਤਵਾਰਾਂ ਦੀ ਛੁੱਟੀ

ਅਕਤੂਬਰ ਮਹੀਨੇ ਵਿੱਚ ਸਕੂਲ ਕੁੱਲ 11 ਦਿਨ ਬੰਦ ਰਹਿਣਗੇ। ਇਸ ਵਿੱਚ 5 ਐਤਵਾਰ ਵੀ ਸ਼ਾਮਲ ਨਹੀਂ ਹਨ।

1,8,15,22,29 ਅਕਤੂਬਰ ਨੂੰ 5 ਐਤਵਾਰਾਂ ਦੀ ਛੁੱਟੀ

ਸਿਰਫ 15 ਦਿਨ ਖੁੱਲ੍ਹਣਗੇ ਸਰਕਾਰੀ ਅਦਾਰੇ: ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵੱਲੋਂ ਸਕੂਲਾਂ ਵਿੱਚ ਮਹੀਨੇ ਅੰਦਰ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਛੁੱਟੀਆਂ ਸਬੰਧੀ ਲਿਸਟ ਜਾਰੀ ਕੀਤੀ ਗਈ ਹੈ, ਜਿਸ ਕਾਰਨ ਅਕਤੂਬਰ ਮਹੀਨੇ ‘ਚ ਕੁੱਲ੍ਹ 11 ਦਿਨ ਸਕੂਲ ਬੰਦ ਰਹਿਣਗੇ। ਇਸ ਕੈਲੰਡਰ ਵਿੱਚ ਜੋ ਛੁੱਟੀਆਂ ਦਰਸਾਈਆਂ ਗਈਆਂ ਹਨ ਉਸ ਵਿੱਚ ਮਹੀਨੇ ਅੰਦਰ ਆਉਣ ਵਾਲੇ ਐਤਵਾਰ ਸ਼ਾਮਿਲ ਨਹੀਂ ਹਨ। ਇਸ ਵਾਰ ਇਹ ਵੀ ਧਿਆਨ ਦੇਣਯੋਗ ਹੈ ਕਿ ਜ਼ਿਆਦਾਤਰ ਸਾਲ ਦੇ ਮਹੀਨਿਆਂ ਵਿੱਚ ਕੁੱਲ੍ਹ 4 ਐਤਵਾਰ ਆਉਂਦੇ ਹਨ ਪਰ ਇਸ ਅਕਤੂਬਰ ਮਹੀਨੇ ਦੌਰਾਨ ਕੁੱਲ੍ਹ 5 ਐਤਵਾਰ ਆਉਂਣਗੇ,ਜਿਸ ਦੇ ਚੱਲਦਿਆਂ ਜ਼ਿਆਦਾਤਰ ਸਰਕਾਰੀ ਅਦਾਰੇ ਅਤੇ (Government Schools of Punjab) ਪੰਜਾਬ ਦੇ ਸਰਕਾਰੀ ਸਕੂਲ ਮਹੀਨੇ ਵਿੱਚ ਸਿਰਫ਼ 15 ਦਿਨ ਹੀ ਖੁੱਲ੍ਹਣਗੇ ਅਤੇ 16 ਦਿਨ ਇਹ ਬੰਦ ਰਹਿਣਗੇ।

ਨਵੰਬਰ ਮਹੀਨੇ ਵਿੱਚ ਹੋਣਗੀਆਂ ਛੁੱਟੀਆਂ: ਇਸ ਤੋਂ ਇਲਾਵਾ ਵੱਖ-ਵੱਖ ਤਿਉਹਾਰਾਂ, ਜਨਮ ਅਤੇ ਸ਼ਹੀਦੀ ਦਿਹਾੜਿਆਂ ਕਾਰਨ ਸਕੂਲਾਂ ‘ਚ 4 ਦਿਨ ਛੁੱਟੀਆਂ ਰਹਿਣਗੀਆਂ। ਦੱਸ ਦਈਏ ਸਕੂੂਲਾਂ ਵਿੱਚ ਇਸ ਸਭ ਵਰਤਾਰੇ ਤੋਂ ਇਲਾਵਾ 2 ਰਾਖਵੀਆਂ ਛੁੱਟੀਆਂ ਵੀ ਹੋਣਗੀਆਂ। ਸਕੂਲਾਂ ਵਿੱਚ ਛੁੱਟੀਆਂ ਸਬੰਧੀ ਲਿਸਟ ਵੀ ਜਾਰੀ ਕੀਤੀ ਗਈ ਹੈ। ਦੱਸ ਦਈਏ ਕਿ ਨਵੰਬਰ ਮਹੀਨੇ ਵੀ ਸਕੂਲ ਕਈ ਦਿਨ ਬੰਦ ਰਹਿਣਗੇ ਕਿਉੰਕਿ ਦੇਸ਼ ਦੇ ਸਭ ਤੋਂ ਵੱਡੇ ਤਿਉਹਾਰਾਂ ਵਿੱਚ ਸ਼ੁਮਾਰ ਦਿਵਾਲੀ ਨੂੰ ਮਿਲਾ ਕੇ ਹੋਰ ਵੀ ਕਈ ਤਿਉਹਾਰ ਨਵੰਬਰ ਮਹੀਨੇ ਪੈ ਰਹੇ ਹਨ।

With Thanks Reference to: https://punjab.news18.com/news/punjab/punjab-government-has-released-the-calendar-of-october-holidays-schools-will-be-closed-for-11-days-skm-466550.html and https://www.etvbharat.com/punjabi/punjab/state/chandigarh-pb/punjab-government-holidays-list-october-month-schools-will-be-closed-for-11-days-in-the-month-of-october/pb20231003134307865865019

Spread the love